google-site-verification: google2c071f1a176be286.html UP Money ਵਲੋ Field Officer ਦੀ ਭਰਤੀ
Type Here to Get Search Results !

UP Money ਵਲੋ Field Officer ਦੀ ਭਰਤੀ

 

ਜਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਮਾਨਸਾ


ਜਿਲਾ ਰੋਜਗਾਰਅਤੇ ਕਾਰੋਬਾਰਬਿਊਰੋ, ਮਾਨਸਾ

Zila Rogar Mansa Punjab

ਮਿਤੀ 17-03-2021 ਨੂੰ ਜਿਲਾਰੋਜਗਾਰ ਅਤੇਕਾਰੋਬਾਰ ਬਿਊਰੋ, ਮਾਨਸਾ ਵਿਖੇUP Money ਵਲੋ Field Officer ਦੀ ਭਰਤੀਲਈ ਪਲੇਸਮੈਂਟਕੈੰਪ ਲਗਾਇਆਜਾ ਰਿਹਾਹੈ।ਇਸ ਪਲੇਸਮੈਂਟਕੈਂਪ ਵਿੱਚਪ੍ਰਾਰਥੀਆਂ ਦੀਘੱਟ ਤੋਂਘੱਟ ਯੋਗਤਾ12ਵੀ  ਪਾਸ  ਲੜਕੇ ਅਤੇ ਲੜਕੀਆਦੀ ਜਰੂਰਤਹੈ।  ਉਮਰ ਸੀਮਾ 22 ਤੋਂ30 ਸਾਲ ਤੱਕਹੋਣੀ ਚਾਹੀਦੀਹੈ।  ਪ੍ਰਾਰਥੀਸਰੀਰਕ ਤੌਰਤੇ ਫਿੱਟਹੋਣੇ ਚਾਹੀਦੇਹਨ।ਆਪਣੀ ਯੋਗਤਾਦੇ ਅਸਲਸਰਟੀਫਿਕੇਟ ਦੀਆਂਫੋਟੋ ਕਾਪੀਆਅਤੇ ਰਜਿਊਮ(Resume) ਲੈ ਕੇ ਜਿਲ੍ਹਾ ਰੋਜ਼ਗਾਰ ਅਤੇਕਾਰੋਬਾਰ ਦਫਤਰ, ਮਾਨਸਾ ਪਹੁੰਚੋ। ਇੰਟਰਵਿਊਦਾ ਸਥਾਨ ਜਿਲ੍ਹਾ ਰੋਜ਼ਗਾਰਅਤੇ ਕਾਰੋਬਾਰਦਫਤਰ, ਮਾਨਸਾ(ਕਚਹਿਰੀਆਂ, ਸੁਵਿਧਾ ਸੈਂਟਰ ਦੇ ਉਪਰ) ਸਵੇਰੇ 10:30 ਵਜੇ ਪਹੁੰਚਿਆ ਜਾਵੇ।  ਤਨਖਾਹ12000/- ਤੋਂ 16000/- ਦਿੱਤੀ ਜਾਵੇਗੀ। ਇੰਟਰਵਿਊਦਾ ਸਮਾਂ10:30 ਤੋਂ 03:00 ਵਜੇ ਤੱਕ ਰੱਖਿਆ ਗਿਆਹੈ।

ਹੋਰ ਵਧੇਰੇ ਜਾਣਕਾਰੀਲਈ ਦਫ਼ਤਰਦੇ ਮੋਬਾਇਲਨੰ. 62843-98603, 94641-78030 ਤੇ ਸੰਪਰਕਕਰੋ।

ਜਿਲਾ ਰੋਜਗਾਰਅਤੇ ਕਾਰੋਬਾਰਬਿਊਰੋ, ਮਾਨਸਾ

www.SarkariPosta.com 

Official Website

Click Here

Ghar Ghar Rozgar

Click Here

Post a Comment

0 Comments
* Please Don't Spam Here. All the Comments are Reviewed by Admin.

Top Post Ad

Below Post Ad